This is to test the success story section of 112 portal
ਜਦੋ ਦਾ ਪੰਜਾਬ ਵਿਚ ਡਾਇਲ-112, ਸ਼ੁਰੂ ਹੋਇਆ ਹੈ ਤਾਂ ਮੁਸੀਬਤ ਵਿਚ ਜਾ ਹੋਰ ਕਿਸੇ ਵੀ ਐਮਰਜੰਸੀ ਹਾਲਾਤ ਵਿਚ ਕਾਲਰ ਡਾਇਲ-112 ਤੇ ਕਾਲ ਕਰਦੇ ਹਨ ਤਾਂ ਬਿਨਾਂ ਦੇਰੀ ਉਹਨਾਂ ਨੂੰ ਤੁਰੰਤ ਪੁਲਿਸ ਸਹਾਇਤਾ ਮਿਲਦੀ ਹੈ, ਹੁਣ ਲੋਕਾਂ ਵਿਚ ਵਿਚ ਵੀ ਡਾਇਲ-112 ਪ੍ਰਤੀ ਜਾਗਰੂਕਤਾ ਆਈ ਹੈ, ਪਹਿਲਾਂ ਹਰੇਕ ਜਿਲ੍ਹੇ ਵਿੱਚ police help ਲਈ 100 ਨੰਬਰ ਹੁੰਦਾ ਸੀ, ਜੋ ਕਿ ਉਹ ਬੰਦ ਹੋ ਰਿਹਾ ਹੈ, ਇਸਲਈ ਸਾਰੇ ਪੰਜਾਬ, ਸਾਰੇ ਦੇਸ਼ ਵਿਚ ਇਕ ਹੀ police help ਨੰਬਰ ਡਾਇਲ-112 ਜੋ ਚੁਕਾ ਹੈ।100 ਨੰਬਰ ਦੇ ਮੁਕਾਬਲੇ ਡਾਇਲ-112 ਦੀ ਸਰਵਿਸ ਬਹੁਤ ਤੇਜ਼ ਅਤੇ ਪ੍ਰਭਾਵੀ ਹੈ, ਇਹ ਇਕ ਵਾਰੀ ਡਾਇਲ ਕਰਨ ਤੇ ਮਿਲ ਜਾਂਦਾ ਹੈ।
ਜਦੋ ਦਾ... Read More
(ਏਥੇ ਵਿਅਕਤੀ ਦੀ ਨਿੱਜਤਾ ਦਾ ਖਿਆਲ ਰੱਖਦੇ ਹੋਏ ਨਾਮ ਅਤੇ ਜਗ੍ਹਾ ਦੇ ਨਾਮ ਬਦਲੇ ਹੋਏ ਹਨ ਜੀ)
ਇਕ ਵਿਕਟਮ ਨਿਸ਼ਾ ਨੇ ਡਾਇਲ-112 ਤੇ ਕਾਲ ਕਰਕੇ ਦਸਿਆ ਕਿ ਉਸ ਨਾਲ 4 ਵਿਅਕਤੀ ਰਾਜੂ, ਰੋਮੀ , ਟੋਨੀ, ਅਤੇ ਓਮੀ ਕੁੱਟਮਾਰ ਕਰ ਰਹੇ ਹਨ, ਉਸਦੀ ਮਾਤਾ ਨੂੰ ਵੀ ਬੁਰੀ ਤਰਾਂ ਕੁੱਟਿਆ ਹੈ, ਜਲਦੀ ਪੁਲਿਸ ਹੈਲਪ ਭੇਜੀ ਜਾਵੇ, ਤਾਂ crm ਵਲੋਂ ਤੁਰੰਤ ਉਸ ਜਿਲ੍ਹੇ ਨੂੰ ਕੇਸ ਡਿਸਪੇਚ ਕੀਤਾ , ਤਾਂ ਪੁਲਿਸ ਤੇ ਤੁਰੰਤ ਮੌਕੇ ਤੇ ਜਾ ਦੋਸ਼ੀਆਂ ਨੂੰ ਗਿਰਫ਼ਤਾਰ ਕਰਕੇ FIR no 46, dated 10/4/19 u/s 354(A),323,148'149 IPC ਤਹਿਤ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਹਵਾਲਾਤ ਵਿਚ ਬੰਦ ਕੀਤਾ।
ਅਤੇ ਔਰਤ ਨੂੰ ਡਾਇਲ-11... Read More
Event ID 6438,
ਸਵੇਰ ਦੇ 1.30 ਕੁ ਵਜੇ ਦਾ ਸਮਾਂ ਸੀ, ਰੋਪੜ ਵਿਖੇ ਸਤਲੁਜ ਦਰਿਆ ਦੇ ਪੁੱਲ ਤੇ ਇਕ bike ਸਵਾਰ ਨੂੰ ਕੋਈ ਦੂਜਾ ਅਣਪਛਾਤਾ ਵਾਹਨ ਫੇਟ ਮਾਰ ਕੇ ਸੁੱਟ ਕੇ ਨਿੱਕਲ ਗਿਆ, ਉਹ ਵਿਅਕਤੀ ਬੁਰੀ ਤਰਾਂ ਜਖਮੀ ਹਾਲਾਤ ਵਿਚ ਸੜਕ ਤੇ ਪਿਆ ਸੀ, ਤਾਂ ਓਥੋਂ ਲੰਘ ਰਹੇ ਇਕ ਹੋਰ ਭਲੇ ਪੁਰਸ਼ ਨੇ ਰੁੱਕ ਕੇ ਦੇਖਿਆ ਤਾਂ ਅੰਬੂਲੈਂਸ 108 ਤੇ ਕਾਲ ਕੀਤੀ ਜੋ ਕਿ ਨੰਬਰ ਨਹੀਂ ਲੱਗਿਆ ਤਾਂ ਉਸਨੇ ਡਾਇਲ-112 ਤੇ ਕਾਲ ਕੀਤੀ ਤਾਂ ਡਾਇਲ-112 ਦੇ ਮੋਹਾਲੀ ਸੈਂਟਰ ਵਲੋਂ ਤੁਰੰਤ ਹੀ ਆਹ ਮੈਟਰ DCC/RPR ਨੂੰ dispatch ਕਰਕੇ ਪੁਲਿਸ ਪਾਰਟੀ ਨੂੰ ਮੌਕੇ ਤੇ ਪੋਹਨਚਨ ਲਈ ਕਿਹਾ ਗਿਆ, ਤਾਂ ਰੋਪੜ ਦੀ ਪੁਲਿਸ ਪੈਟ੍ਰੋਲ ਨੰਬਰ12 ਮੌਕੇ ਤੇ... Read More
{Name and location are changed for the privacy of persons}
In event ID 7046, time at 1.15am a caller Lalit from Vaishno Dhaba, kalyan Road Pankharpur Called and told that a yonger girl aged nearly 16 years was sit out side of his Dhaba in unconscious conditiion.she was alone, and no body with her.
After recieved the call CRM dispatch the case to DCC/distt
DCC/distt called to MHC P.S. and told about girl.MHC told him that this information already received from UBE... Read More