Event ID 6438,
ਸਵੇਰ ਦੇ 1.30 ਕੁ ਵਜੇ ਦਾ ਸਮਾਂ ਸੀ, ਰੋਪੜ ਵਿਖੇ ਸਤਲੁਜ ਦਰਿਆ ਦੇ ਪੁੱਲ ਤੇ ਇਕ bike ਸਵਾਰ ਨੂੰ ਕੋਈ ਦੂਜਾ ਅਣਪਛਾਤਾ ਵਾਹਨ ਫੇਟ ਮਾਰ ਕੇ ਸੁੱਟ ਕੇ ਨਿੱਕਲ ਗਿਆ, ਉਹ ਵਿਅਕਤੀ ਬੁਰੀ ਤਰਾਂ ਜਖਮੀ ਹਾਲਾਤ ਵਿਚ ਸੜਕ ਤੇ ਪਿਆ ਸੀ, ਤਾਂ ਓਥੋਂ ਲੰਘ ਰਹੇ ਇਕ ਹੋਰ ਭਲੇ ਪੁਰਸ਼ ਨੇ ਰੁੱਕ ਕੇ ਦੇਖਿਆ ਤਾਂ ਅੰਬੂਲੈਂਸ 108 ਤੇ ਕਾਲ ਕੀਤੀ ਜੋ ਕਿ ਨੰਬਰ ਨਹੀਂ ਲੱਗਿਆ ਤਾਂ ਉਸਨੇ ਡਾਇਲ-112 ਤੇ ਕਾਲ ਕੀਤੀ ਤਾਂ ਡਾਇਲ-112 ਦੇ ਮੋਹਾਲੀ ਸੈਂਟਰ ਵਲੋਂ ਤੁਰੰਤ ਹੀ ਆਹ ਮੈਟਰ DCC/RPR ਨੂੰ dispatch ਕਰਕੇ ਪੁਲਿਸ ਪਾਰਟੀ ਨੂੰ ਮੌਕੇ ਤੇ ਪੋਹਨਚਨ ਲਈ ਕਿਹਾ ਗਿਆ, ਤਾਂ ਰੋਪੜ ਦੀ ਪੁਲਿਸ ਪੈਟ੍ਰੋਲ ਨੰਬਰ12 ਮੌਕੇ ਤੇ ਪੁਜੀ ਤੇ ਉਸ ਵਿਅਕਤੀ ਨੂੰ ਚੁੱਕ ਕੇ ਆਪਣੀ ਗੱਡੀ ਵਿਚ ਪਾ ਕੇ ਸਿਵਲ ਹਸਪਤਾਲ ਰੋਪੜ ਵਿਖੇ admit ਕਰਵਾਇਆ ਗਿਆ।ਤੇ ਉਸਦੇ ਘਰ ਦੀਆਂ ਨੂੰ ਮੌਕੇ ਤੇ ਬੁਲਾਇਆ ਗਿਆ।
ਇਸ ਤਰ੍ਹਾਂ ਡਾਇਲ-112 ਵਲੋਂ ਸਮੇ ਸਿਰ ਦਿਤੀ ਮਦਦ ਨਾਲ ਇਕ ਕੀਮਤੀ ਜਾਨ ਬਚ ਗਈ ਹੈ ਜੀ।