Success Stories


ਇੱਕਲੀ ਔਰਤ ਨਾਲ ਕੀਤੀ ਵਿਅਕਤੀਆਂ ਵਲੋਂ ਕੁੱਟਮਾਰ... ਔਰਤ ਵਲੋਂ ਮੰਗੀ ਡਾਇਲ-112 ਤੇ ਪੁਲਿਸ ਮਦਦ।

(ਏਥੇ ਵਿਅਕਤੀ ਦੀ ਨਿੱਜਤਾ ਦਾ ਖਿਆਲ ਰੱਖਦੇ ਹੋਏ ਨਾਮ ਅਤੇ ਜਗ੍ਹਾ ਦੇ ਨਾਮ ਬਦਲੇ ਹੋਏ ਹਨ ਜੀ)

ਇਕ ਵਿਕਟਮ ਨਿਸ਼ਾ ਨੇ ਡਾਇਲ-112 ਤੇ ਕਾਲ ਕਰਕੇ ਦਸਿਆ ਕਿ ਉਸ ਨਾਲ 4 ਵਿਅਕਤੀ ਰਾਜੂ, ਰੋਮੀ , ਟੋਨੀ, ਅਤੇ ਓਮੀ ਕੁੱਟਮਾਰ ਕਰ ਰਹੇ ਹਨ, ਉਸਦੀ ਮਾਤਾ ਨੂੰ ਵੀ ਬੁਰੀ ਤਰਾਂ ਕੁੱਟਿਆ ਹੈ, ਜਲਦੀ ਪੁਲਿਸ ਹੈਲਪ ਭੇਜੀ ਜਾਵੇ, ਤਾਂ crm ਵਲੋਂ ਤੁਰੰਤ ਉਸ ਜਿਲ੍ਹੇ ਨੂੰ ਕੇਸ ਡਿਸਪੇਚ ਕੀਤਾ , ਤਾਂ ਪੁਲਿਸ ਤੇ ਤੁਰੰਤ ਮੌਕੇ ਤੇ ਜਾ ਦੋਸ਼ੀਆਂ ਨੂੰ ਗਿਰਫ਼ਤਾਰ ਕਰਕੇ FIR no 46, dated 10/4/19 u/s 354(A),323,148'149 IPC ਤਹਿਤ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਹਵਾਲਾਤ ਵਿਚ ਬੰਦ ਕੀਤਾ।
ਅਤੇ ਔਰਤ ਨੂੰ ਡਾਇਲ-112 ਤੇ ਕਾਲ ਕਰਕੇ ਇਨਸਾਫ ਮਿਲਿਆ ਹੈ।


By: admin on 2019-07-01 16:50:05.448